Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Veeh. ਗਿਣਤੀ ਦੀ ਇਕ ਇਕਾਈ। twenty unit of numerical. “ਗਲੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥” (ਭਾਵ ਕਈ) ਸਲੋ ਫਰ, ੮੭:੧ (੧੩੮੨).
|
English Translation |
adj. twenty.
|
Mahan Kosh Encyclopedia |
ਵਿ. ਵਿਸ਼ੰਤਿ. ਬੀਸ. ਵੀਹ. “ਗਲੀਂ ਸੁ ਸਜਣ ਵੀਹ.” (ਸ. ਫਰੀਦ) ਬਾਤਾਂ ਨਾਲ ਬੀਸੋਂ (ਅਨੇਕ) ਦੋਸ੍ਤ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|