Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vékaar. 1. ਵਿਕਾਰੀ। immoral. “ਕੇਤੇ ਖਪਿ ਤੁਟਹਿ ਵੇਕਾਰ ॥” ਜਪੁ ੨੫:੫ (5) “ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥” (ਵਿਕਾਰੀ ਲੋਕ) ਆਸਾ ੧, ਵਾਰ ੬ ਸ, ੧, ੧:੯ (੪੬੬). 2. ਵਿਅਰਥ। useless. “ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥” ਸਿਰੀ ੧, ੬, ੩:੩ (੧੬) “ਹੋਰ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥” ਮਾਝ ੧, ਵਾਰ ੩:੬ (੧੩੯). 3. ਐਬ, ਖਰਾਬੀ। perversion. “ਮੋਹੁ ਤੁਮ ਤਜਹੁ ਸਗਲ ਵੇਕਾਰ ॥” ਆਸਾ ੧, ੨੩, ੧:੨ (੩੫੬).
|
SGGS Gurmukhi-English Dictionary |
1. sin, perversion, bad behavior. 2. immoral, pervert, sinner. 3. useless, idle.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਬੇ-ਕਾਰ. ਨਿਕੰਮਾ। 2. ਸੰ. ਵਿਕਾਰ ਨਾਮ/n. “ਮਨੁ ਵੇਕਾਰੀ ਵੇੜਿਆ, ਵੇਕਾਰਾ ਕਰਮ ਕਮਾਇ.” (ਮਃ ੩ ਵਾਰ ਸ੍ਰੀ) “ਵਿਣੁ ਨਾਵੈ ਵੇਕਾਰ.” (ਸ੍ਰੀ ਮਃ ੫) 3. ਸੰ. ਵੈਕਾਰਯ ਵਿ. ਜਿਸ ਤੋਂ ਵਿਕਾਰ ਹੋ ਸਕਦਾ ਹੈ। 4. ਨਾਮ/n. ਵਿਕਾਰ ਦਾ ਭਾਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|