Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vékʰaṇ. ਦੇਖਣ, ਦਰਸ਼ਨ ਕਰਨ। see. “ਗੁਰ ਵੇਖਣ ਕਉ ਸਭੁ ਕੋਈ ਲੋਚੈ ਨਵ ਖੰਡ ਜਗਤਿ ਨਮਸਕਾਰਿਆ ॥” ਗਉ ੪, ਵਾਰ ੨੦ ਸ, ੪, ੨:੪ (੩੧੧).
|
Mahan Kosh Encyclopedia |
(ਵੇਖਣਾ) ਸੰ. ਵੀਕ੍ਸ਼ਣ ਅਤੇ ਵੇਕ੍ਸ਼ਣ. ਚੰਗੀ ਤਰਾਂ ਖੋਜ ਕਰਨਾ ਅਤੇ ਦੇਖਣਾ. ਅਵੇਕ੍ਸ਼ਣ. ਦੇਖੋ- ਵੀਕ੍ਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|