Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vékʰæ. 1. ਵੇਖਦਾ ਹੈ। observing, feel. “ਕਰਿ ਕਰਿ ਕਰਤਾ ਆਪੇ ਵੇਖੈ ਜਿਤੁ ਭਾਵੈ ਤਿਤੁ ਲਾਏ ॥” ਮਲਾ ੩, ੧, ੧:੨ (੧੨੫੭). 2. ਦੇਖ ਭਾਲ ਕਰਦਾ ਹੈ, ਸੰਭਾਲਦਾ ਹੈ। take care of. “ਗਾਵੈ ਕੋ ਵੇਖੈ ਹਾਦਰਾ ਹਦੂਰਿ ॥” ਜਪੁ ੩:੮ (2). 3. ਸਮਝੇ। observe, feel. “ਜੀਵਣ ਮਰਣੁ ਕੋ ਸਮਸਰਿ ਵੇਖੈ ॥” ਬਿਲਾ ੩, ੬, ੨:੩ (੭੯੮).
|
SGGS Gurmukhi-English Dictionary |
[Var.] From Vekhadâ
SGGS Gurmukhi-English Data provided by
Harjinder Singh Gill, Santa Monica, CA, USA.
|
|