Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Végaar ⒤. 1. ਵਿਗਾਰੀਆਂ ਵਾਂਗ, ਬਿਨਾਂ ਮਜੂਰੀ ਦੇ ਕੰਮ ਕਰਨ ਵਾਲਾ। forced labour. “ਨਾਮੁ ਨ ਲਹੈ ਬਹੁਤੁ ਵੇਗਾਰਿ ਦੁਖੁ ਪਾਏ ॥” ਮਾਝ ੩, ਅਸ ੨੫, ੪:੨ (੧੨੪). 2. ਬਿਨਾ ਮਜ਼ਦੂਰੀ ਦਾ ਕੰਮ। to do work without labour. “ਵੇਗਾਰਿ ਫਿਰੈ ਵੇਗਾਰੀਆ ਸਿਰਿ ਭਾਰੁ ਉਠਾਇਆ ॥” ਗਉ ੪, ੪੮, ੧:੨ (੧੬੬) “ਭੈ ਵਿਚਿ ਅਗਨਿ ਕਢੈ ਵੇਗਾਰਿ ॥” ਆਸਾ ੧, ਵਾਰ ੪ ਸ, ੧, ੧:੩ (੪੬੪).
|
SGGS Gurmukhi-English Dictionary |
[P. n.] Forced labour
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਬਿਗਾਰ ਵਿੱਚ. ਦੇਖੋ- ਬੇਗਾਰ. “ਬਹੁਤ ਵੇਗਰਿ ਦੁਖ ਪਾਏ.” (ਮਾਝ ਅ: ਮਃ ੩) “ਵੇਗਾਰਿ ਫਿਰੈ ਵੇਗਾਰੀਆ, ਸਿਰਿ ਭਾਰ ਉਠਾਇਆ.” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|