Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vécʰaaree-aa. ਵਿਚਾਰੀ, ਦੀਨ। pitiable,needy. “ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥” ਰਾਮ ੩, ਅਨੰ ੬:੨ (੯੧੭) “ਸਚੁ ਕਹਨਿ ਅਰਦਾਸਿ ਸੇ ਵੇਚਾਰੀਆ ॥” (ਨਿਮਾਣੀਆਂ, ਨਿਮ੍ਰਤਾ ਵਾਲੀਆਂ) ਮਾਝ ੧, ਵਾਰ ੨੨:੪ (੧੪੮).
|
SGGS Gurmukhi-English Dictionary |
helpless, pitiable, needy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|