Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Véḋan. ਪੀੜ, ਦੁਖ, ਸੰਤਾਪ। agony, pain. “ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ ॥” ਮਾਝ ੪, ੨, ੪:੨ (੯੪) “ਜਿਨ ਮੇਰਾ ਸਾਹਿਬ ਵੀਸਰੈ ਵਡੜੀ ਵੇਦਨ ਤਿਨਾਹ ॥” (ਮੁਸੀਬਤ, ਦੁਖ) ਸੋਰ ੧, ੧, ੧:੩ (੫੯੫).
|
SGGS Gurmukhi-English Dictionary |
[P. n.] Pain
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਵੇਦਣ, ਵੇਦਨਾ) ਸੰ. ਵੇਦਨਾ. ਸਿੰਧੀ. ਵੇਧਣੁ. ਨਾਮ/n. ਪੀੜ. ਦੁੱਖ. ਦਰਦ. “ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ?” (ਸ. ਫਰੀਦ) “ਵਡੜੀ ਵੇਦਨ ਤਿਨਾਹ.” (ਸੋਰ ਮਃ ੧) 2. ਸੰ. ਵੇਦਨ. ਗਿਆਨ. ਇ਼ਲਮਸੁਖ ਦੁੱਖ ਦਾ ਅਨੁਭਵਫ਼ਾ. [ویدن] ਰੋਗ ਦਾ ਉਪਾਉ (ਇ਼ਲਾਜ). “ਏਹਾ ਵੇਦਨ ਸੋਈ ਜਾਣੈ, ਅਵਰੁ ਕਿ ਜਾਣੈ, ਕਾਰੀ ਜੀਉ?” (ਮਾਰੂ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|