Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Véḋ ⒰. 1. ਗਿਆਨ। knowledge. “ਅਹਰਣਿ ਮਤਿ ਵੇਦੁ ਹਥਿਆਰੁ ॥” ਜਪੁ ੩੮:੨ (8). 2. ਹਿੰਦੂ ਧਰਮ ਦੇ ਧਰਮ ਗ੍ਰੰਥ। sacred book of knowledge. “ਪੰਡਿਤੁ ਵੇਦੁ ਪੁਕਾਰਾ ॥” ਸਿਰੀ ੫, ਅਸ ੨੭, ੪:੨ (੭੧) “ਵੇਦੁ ਪੜਹਿ ਹਰਿ ਰਸੁ ਨਹੀ ਆਇਆ ॥” ਮਾਝ ੩, ਅਸ ੩੧, ੨:੧ (੧੨੮).
|
SGGS Gurmukhi-English Dictionary |
[Var.] From Veda
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਗਿਆਨ. ਆਤਮਵਿਦ੍ਯਾ. ਗੁਰਦੀਖ੍ਯਾ. “ਅਹਰਣਿ ਮਤਿ, ਵੇਦੁ ਹਥੀਆਰੁ.” (ਜਪੁ) 2. ਦੇਖੋ- ਵੇਦ। 3. ਦੇਖੋ- ਵੇਦ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|