Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vé-mukʰ. ਜਿਸ ਦਾ ਮੂੰਹ ਦੂਜੇ ਪਾਸੇ ਹੈ ਭਾਵ ਅਨੁਸਾਰੀ ਨਹੀਂ, ਵਿਰੋਧੀ। antagonist hostile. “ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥” (ਭਾਵ ‘ਮੁਨਕਰ ਹੋਇਆ’) ਮਾਝ ੫, ਬਾਰਾ ੯:੩ (੧੩੫) “ਭਗਤਜਨਾ ਕਉ ਸਨਮੁਖ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ ॥” ਬਿਲਾ ੪, ਵਾਰ ੭:੩ (੮੫੨).
|
SGGS Gurmukhi-English Dictionary |
antagonist, hostile.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਵੇਮੁਖੀਆ) ਦੇਖੋ- ਵਿਮੁਖ. “ਵੇਮੁਖ ਹੋਏ ਰਾਮ ਤੇ.” (ਮਾਝ ਬਾਰਹਮਾਹਾ) “ਮਨਮੁਖਿ ਵੇਮੁਖੀਆ.” (ਮਾਝ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|