Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vé-mukʰee-aa. ਬਾਗੀ, ਜੋ ਗੁਰੂ ਦੇ ਸਨਮੁਖ ਨਹੀਂ ਅਰਥਾਤ ਉਸਦਾ ਕਹਿਆ ਨਹੀਂ ਮੰਨਦਾ। hostile. “ਕਉਣੁ ਸੁ ਸਨਮੁਖ ਕਉਣੁ ਵੇਮੁਖੀਆ ॥” ਮਾਝ ੫, ਅਸ ੩੬, ੩:੨ (੧੩੧).
|
Mahan Kosh Encyclopedia |
(ਵੇਮੁਖ) ਦੇਖੋ- ਵਿਮੁਖ. “ਵੇਮੁਖ ਹੋਏ ਰਾਮ ਤੇ.” (ਮਾਝ ਬਾਰਹਮਾਹਾ) “ਮਨਮੁਖਿ ਵੇਮੁਖੀਆ.” (ਮਾਝ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|