Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VæsaakʰeeN. 1. ਵੈਸਾਖ ਦੇ ਮਹੀਨੇ ਵਿਚ। in the month of vaisakh. “ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥” ਤੁਖਾ ੧, ਬਾਰਾ ੬:੬ (੧੧੦੮).
|
Mahan Kosh Encyclopedia |
ਵੇਸਾਖ ਦ੍ਵਾਰਾ. ਵੈਸ਼ਾਖ ਮਹੀਨੇ ਕਰਕੇ. “ਨਾਨਕ ਵੈਸਾਖੀਂ ਪ੍ਰਭੁ ਪਾਵੈ.” (ਤੁਪ: ਬਾਰਹਮਾਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|