Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VaNñaa. ਜਾਵਾਂ। am. “ਹੰਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥” ਸਿਰੀ ੧, ੨੪, ੨:੨ (੨੩) “ਹਉ ਕੁਰਬਾਣੀ ਤੇਰੈ ਵੰਞਾ ਨਾਨਕ ਦਾਸ ਦਸਾਵਣਿਆ ॥” ਮਾਝ ੫, ਅਸ ੩੫, ੮:੩ (੧੩੧) “ਤਾਹੂ ਖਰੇ ਸੁਜਾਣ ਵੰਞਾ ਏਨੑੀ ਕਪਰੀ ॥” (ਲੰਘ ਗਏ ਹਨ) ਸਲੋ ੧, ੩:੨ (੧੪੦੧) “ਵੰਞਾ ਞਾਣਹੁ ਦ੍ਰਿੜੁ ਸਹੀ ਬਿਨਸਿ ਜਾਤ ਏਹ ਹੇਤ ॥” ਗਉ ੫, ਬਾਅ ੨੬:੧ (੨੫੫).
|
SGGS Gurmukhi-English Dictionary |
go.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|