Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VaNn ⒰. 1. ਰੰਗੁ। redness. “ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥” (ਭਾਵ ਲਾਲੀ) ਸੋਰ ੧, ੨, ੪:੩ (੫੯੬) “ਅੰਭੈ ਕੈ ਸੰਗਿ ਨੀਕਾ ਵੰਨੁ ॥” ਗੋਂਡ ਕਬ, ੧੧, ੨:੨ (੮੭੩).
|
SGGS Gurmukhi-English Dictionary |
[Var.] From Vamna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਰਣ. ਰੰਗਤ. ਦੇਖੋ- ਵੰਨ. “ਵੰਨੁ ਗਇਆ, ਰੂਪ ਵਿਣਸਿਆ.” (ਮਃ ੧ ਵਾਰ ਮਲਾ) 2. ਰਸ. ਸੁਆਦ. “ਅੰਭੈ ਕੈ ਸੰਗਿ ਨੀਕਾ ਵੰਨੁ.” (ਗੌਡ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|