Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sa-u-ḋaagaree. ਸਉਦਾ, ਵਾਪਾਰ। trade, business. ਉਦਾਹਰਨ: ਲੈ ਤੁਰੇ ਸਉਦਾਗਰੀ ਸਉਦਾਗਰ ਧਾਵੈ॥ Raga Gaurhee 4, 47, 2:1 (P: 166). ਉਦਾਹਰਨ: ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥ Raga Sorath 1, 2, 3:1 (P: 595).
|
Mahan Kosh Encyclopedia |
ਫ਼ਾ. [سَودّاگری] ਸੌਦਾਗਰੀ. ਨਾਮ/n. ਸੌੱਦਾ ਕਰਨ ਦੀ ਕ੍ਰਿਯਾ. ਵਾਣਿਜ੍ਯ. ਤਜਾਰਤ. ਵਪਾਰ. “ਸੁਣਿ ਸਾਸਤ ਸਉਦਾਗਰੀ.” (ਸੋਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|