Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sa-u-ṛ⒤. ਸੌੜੀ ਥਾਂ (ਦਰਪਣ, ਸ਼ਬਦ ਕੋਸ਼, ਸ਼ਬਦਾਰਥ), ਸੌਣ ਸਮੇਂ ਉਪਰ ਲੈਣ ਵਾਲਾ ਕੱਪੜਾ (ਮਹਾਨ ਕੋਸ਼)। tiny space; bed-stead. ਉਦਾਹਰਨ: ਲਬੈ ਮਾਲੈ ਘੁਲਿ ਮਿਲਿ ਮਿਚਲਿ ਊਂਘੈ ਸਉੜਿ ਪਲੰਘੁ ॥ Raga Malaar 1, Vaar 23, Salok, 1, 1:2 (P: 1288).
|
SGGS Gurmukhi-English Dictionary |
bed-spread.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਉੜ, ਸਉੜਾ, ਸਉੜੀ) ਵਿ. ਸੰਕੁਚਿਤ. ਤੰਗ. ਭੀੜਾ. ਭੀੜੀ. “ਨੱਚ ਨ ਜਾਣਈ, ਆਖੈ ਭੁਇ ਸਉੜੀ.” (ਭਾਗੁ) 2. ਨਾਮ/n. ਸੌਣ ਸਮੇ ਓਢਣ ਦਾ ਵਸਤ੍ਰ. “ਉਘੈ ਸਉੜ ਪਲੰਘ.” (ਮਃ ੧ ਵਾਰ ਮਲਾ) ਉਨੀਂਦ੍ਰੇ ਨੂੰ ਸੋਤ ਅਤੇ ਮੰਜੇ ਨਾਲ ਪਿਆਰ ਹੈ. “ਜੇ ਜੂੰਅ ਸਉੜੀ ਸੰਜਰੀ ਰਾਜਾ ਨ ਭਤਾਰ.” (ਭਾਗੁ) ਜੇ ਸੋਤ ਵਿੱਚ ਜੂਆਂ ਫੈਲ ਜਾਣ, ਤਦ ਉਸ ਦਾ ਮਾਲਿਕ ਬਹੁਤੇ ਜੀਵਾਂ ਦਾ ਸ੍ਵਾਮੀ ਹੋਣ ਕਰਕੇ ਰਾਜਾ ਨਹੀਂ ਹੋ ਸਕਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|