Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sakal. ਸਗਲ, ਸਾਰੇ। all. ਉਦਾਹਰਨ: ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥ Raga Goojree, Jaidev, 1, 3:2 (P: 526). ਉਦਾਹਰਨ: ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥ Raga Sorath 9, 9, 2:2 (P: 633).
|
SGGS Gurmukhi-English Dictionary |
[Sk. adj.] All
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵਿ. ਕਲਾ ਸਹਿਤ. ਹੁਨਰ ਜਾਣਨ ਵਾਲਾ। 2. ਸਗਲ. ਸਾਰਾ. ਸੰਪੂਰਣ. ਤਮਾਮ. “ਸਕਲ ਸੈਨ ਇਕ ਠਾਂ ਭਈ.” (ਗੁਪ੍ਰਸੂ) 3. ਸੰ. शकल- ਸ਼ਕਲ. ਨਾਮ/n. ਟੁਕੜਾ. ਖੰਡ. “ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ.” (ਨਾਪ੍ਰ) 4. ਛਿਲਕਾ. ਵਲਕਲ। 5. ਤਰਾਜੂ ਦਾ ਪਲੜਾ. ਦੇਖੋ- ਅੰ. Scales। 6. ਅ਼. [شکل] ਸੂਰਤ. ਮੂਰਤਿ। 7. ਨੁਹਾਰ. ਮੁੜ੍ਹੰਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|