Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sakʰaa. 1. ਮਿਤ੍ਰ, ਸਾਥੀ, ਸਹਿਚਾਰੀ, ਦੋਸਤ, ਬੇਲੀ। 2. ਸਹਾਈ, ਮੱਦਦਗਾਰ, ਸਹਾਇਤਾ ਕਰਨ ਵਾਲਾ। 1. friend, companion. 2. helper, aide. ਉਦਾਹਰਨਾ: 1. ਹਰਿ ਪ੍ਰਭੁ ਸਖਾ ਮੀਤੁ ਪ੍ਰਭੁ ਮੇਰਾ ਅੰਤੇ ਹੋਇ ਸਖਾਈ ॥ Raga Sireeraag 3, 48, 3:3 (P: 32). ਧ੍ਰਿਗੁ ਧ੍ਰਿਗੁ ਨਰ ਨਿੰਦਕ ਜਿਨ ਜਨ ਨਹੀ ਭਾਏ ਹਰਿ ਕੇ ਸਖਾ ਸਖਾਇ ॥ Raga Raamkalee 4, 2, 4:1 (P: 981). 2. ਜੈਸੇ ਰਣ ਮਹਿ ਸਖਾ ਭ੍ਰਾਤ ॥ (ਭਰਾ ਹੀ ਸਹਾਈ ਹੁੰਦਾ ਹੈ). Raga Maalee Ga-orhaa 5, 3, 2:1 (P: 987).
|
SGGS Gurmukhi-English Dictionary |
[P. n.] Friend
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸਮਾਨ ਹੋਵੇ ਕਥਨ ਜਿਸ ਦਾ. ਜੋ ਸਮਾਨ ਕਹਿਆ ਜਾਵੇ. ਮਿਤ੍ਰ. ਦੋਸ੍ਤ. “ਸੰਗ ਸਖਾ ਸਭ ਤਜਿ ਗਏ.” (ਸ: ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|