Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sakʰee. 1. ਸਹੇਲੀ; ਸਹੇਲੀਆਂ ਨੇ; ਭਾਵ ਸੰਤਜਨ। 2. ਹੇ ਸਹੇਲੀ। 1. friend/s, comrade/s; saints. 2. O’ friend!. ਉਦਾਹਰਨਾ: 1. ਪਿਰੁ ਸਾਲਾਹੀ ਆਪਣਾ ਸਖੀ ਸਹੇਲੀ ਨਾਲਿ ॥ Raga Sireeraag 1, Asatpadee 5, 3:1 (P: 56). ਉਦਾਹਰਨ: ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜਿ ਨ ਮਾਇਆ ਹੋਹਿਆ ॥ (ਮਿਤਰਾਂ). Raga Sireeraag 5, Chhant 3, 4:5 (P: 81). ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥ (ਭਾਵ ਸੰਤਜਨ). Raga Aaasaa 1, 22, 2:2 (P: 355). 2. ਸੁਣਿ ਸਖੀ ਸਹੇਲੀ ਸਾਚਿ ਸੁਹੇਲੀ ਸਾਚੇ ਕੇ ਗੁਣ ਸਾਰੈ॥ Raga Gaurhee 1, Chhant, 2, 2:4 (P: 243).
|
SGGS Gurmukhi-English Dictionary |
[P. n.] Girl friend
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. generous, benevolent, open hearted person.
|
Mahan Kosh Encyclopedia |
ਸੰ. ਸਹੇਲੀ। 2. ਅ਼. [سخی] ਸਖ਼ੀ. ਵਿ. ਉਦਾਰ. ਸਖ਼ਾਵਤ ਕਰਨ ਵਾਲਾ. ਫ਼ੱਯਾਜ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|