Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sachi-aaraa. 1. ਸਚਿਆ, ਸਚ ਨੂੰ ਧਾਰਨ ਕਰਨ ਵਾਲੇ। 2. ਸੁਰਖਰੂ। 3. ਸਚਾ ਪ੍ਰਭੂ। 1. true; truthful. 2. acclaimed to be true, redeemed, absolved, exonerated. 3. True Lord. ਉਦਾਹਰਨਾ: 1. ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ Japujee, Guru Nanak Dev, 1:5 (P: 1). ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ ॥ (ਸਚਿਆਂ ਨੂੰ). Raga Sireeraag 4, Vaar 16:3 (P: 89). 2. ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ ॥ Raga Maajh 1, Vaar 6:6 (P: 140). 3. ੳਹੁ ਆਪੇ ਤਖਤਿ ਬਹੈ ਸਚਿਆਰਾ ॥ Raga Maaroo 1, Solhaa 6, 14:2 (P: 1026).
|
SGGS Gurmukhi-English Dictionary |
truthful, true; God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|