Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sachæ. 1. ਸਚੇ ਨਾਮ (ਭਾਵ)। 2. ਸਚ ਰੂਪ ਪ੍ਰਭੂ। 3. ਸਦੀਵੀ। 4. ਮਿਥਿਆ/ਝੂਠ ਦੇ ਉਲਟ, ਵਾਸਤਵ। 5. ਅਸਲ। 6. ਸਚਾਈ। 1. real name (ᴺAᴹ). 2. Lord, real God, Truth personified God. 3. eternal, everlasting. 4. real, genuine. 5. true, real. 6. truth. ਉਦਾਹਰਨਾ: 1. ਸਚੁ ਸਚੈ ਕਾ ਆਪੇ ਦਾਤਾ ਜਿਸੁ ਦੇਵੈ ਸੋ ਸਚੁ ਪਾਇਦਾ ॥ Raga Maaroo 3, Solhaa 19, 7:3 (P: 1063). 2. ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ ॥ Raga Sireeraag 1, 19, 4:3 (P: 21). ਜੋ ਸਚੈ ਲਾਏ ਸੇ ਸਚਿ ਲਗੇ ਨਿਤ ਸਚੀ ਕਾਰ ਕਰੰਨਿ ॥ Raga Sireeraag 5, Asatpadee 25, 8:1 (P: 70). 3. ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ ॥ (ਸੱਚੇ ਸਦਾ ਸਥਿਰ ਰਹਿਣ ਵਾਲੇ ਸ਼ਬਦ ਦੀ ਕਮਾਈ ਰਾਹੀਂ). Raga Sireeraag 4, 54, 1:4 (P: 34). 4. ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ ॥ (ਸਚੇ ਥਾਂ ਭਾਵ ਸਤਿਸੰਗਤ). Raga Sireeraag 1, Asatpadee 16, 2:3 (P: 63). ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥ Raga Sorath 4, Vaar 27:1 (P: 653). 5. ਨਾਨਕ ਸਚੈ ਪਾਤਸਾਹਿ ਡੁਬਦਾ ਲਇਆ ਕਢਾਇ ॥ Raga Sireeraag 5, 73, 4:3 (P: 43). 6. ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥ (ਸਚ ਤੇ ਸ਼ਰਮ (ਉਦਮ) ਤੋਂ ਬਿਨਾਂ). Raga Saarang 4, Vaar 20ਸ, 1, 1:3 (P: 1245).
|
SGGS Gurmukhi-English Dictionary |
of God, relating to God (that is eternal truth).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|