Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sacho. 1. ਬਿਲਕੁਲ ਸਚ, ਨਿਰੋਲ ਸਚ, (ਇਹ ਅਧਿਕ ਕਰਕੇ ‘ਸਚੋ ਸਚ’ ਕਰਕੇ ਆਇਆ ਹੈ। 2. ਸਚ ਰੂਪ ਪ੍ਰਭੂ, ਵੇਖੋ ‘ਸਚ’। 3. ‘ਸਚ’ ਰੂਪ ਹੋ। 4. ਸਦਾ ਸਥਿਰ, ਸਦੀਵ। 5. ਮਿਥਿਆ ਦੇ ਉਲਟ, ਅਸਲ, ਸਚਾ। 1. absolute truth. 2. Truth personified Lord. 3. in the form of Truth personified. 4. everlasting, eternal. 5. antonm of delusion, reality, truth. ਉਦਾਹਰਨਾ: 1. ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥ Raga Sireeraag 3, 55, 3:1 (P: 35). 2. ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥ Raga Sireeraag 1, Asatpadee 4, 4:1 (P: 55). ਸਚੋ ਸਚ ਵਖਾਣੀਐ ਸਚੋ ਬੁਧਿ ਬਿਬੇਕ ॥ (ਵਿਚਾਰ ਵਾਲੀ ਬੁੱਧੀ ਵਿਚ ਵੀ ਸਚੇ (ਸਚ ਰੂਪ ਪ੍ਰਭੂ ਨੂੰ ਰਖੀਏ). Raga Sireeraag 5, 98, 4:2 (P: 52). ਗੁਰਮਤੀ ਮਨਿ ਸਚੋ ਭਾਵੈ ॥ Raga Maajh 3, Asatpadee 31, 3:2 (P: 128). ਸਚੋ ਦਹ ਦਿਸਿ ਪਸਰਿਆ ਗੁਰ ਕੈ ਸਹਜਿ ਸੁਭਾਏ ॥ Raga Bilaaval 4, Vaar 4, Salok, 3, 1:6 (P: 850). 3. ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ ॥ Raga Maajh 3, 6, 3:3 (P: 112). 4. ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥ Raga Raamkalee 3, Vaar 19ਸ, 1, 1:8 (P: 956). 5. ਸਚੇ ਕਾ ਵਾਪਾਰੀ ਹੋਵੈ ਸਚੋ ਸਉਦਾ ਪਾਇਦਾ ॥ Raga Maaroo 1, Solhaa 16, 8:3 (P: 1036).
|
SGGS Gurmukhi-English Dictionary |
1. of God. 2. God (that is real/ permanent/ eternal). 3. reality, truth (antonym of delusion/ falsehood).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|