Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sajṇaa. 1. ਮਿੱਤਰ, ਸਨੇਹੀ। 2. ਭਲਾ ਪੁਰਸ਼। 3. ਪਿਆਰੇ ਪ੍ਰਭੂ। 1. friend, well-wisher. 2. noble persons. 3. beloved (God). ਉਦਾਹਰਨਾ: 1. ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾ ਹੀ ਕੋਇ ਜੀਉ ॥ Raga Sireeraag 5, Asatpadee 29, 1:3 (P: 73). 2. ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ ॥ (ਜਸ਼ਨਾ). Raga Sireeraag 4, 65, 1:3 (P: 39). 3. ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ॥ Raga Soohee 1, Chhant 3, 1:1 (P: 764).
|
English Translation |
v.i. to appear beautiful, imposing or attractive, make oneself attractive, do one's own make-up; (for garments, ornaments, furniture etc.) to match or fit nicely, look comely.
|
|