Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṫjug⒤. ਉਹ ਸਮਾਂ ਜਿਸ ਵਿਚ ਸਚ ਪ੍ਰਧਾਨ ਹੋਵੇ; ਸਮੇਂ ਦਾ ਇਕ ਖੰਡ ਹਿੰਦੂ ਧਰਮ ਅਨੁਸਾਰ ਚਾਰ ਯੁੱਗ ਮੰਨੇ ਜਾਂਦੇ ਹਨ: ਸਤਿਗੁਰ, ਤ੍ਰੇਤਾ, ਦੁਆਪਰ ਤੇ ਕਲਿਯੁਗ। ਸਤਿਜੁਗ ਦਾ ਸਮਾਂ 4800 ਦੇਵ ਸਾਲ ਮੰਨਿਆ ਜਾਂਦਾ ਹੈ। ਦੇਵ ਸਾਲ 360 ਸਾਧਾਰਨ ਸਾਲਾਂ ਦੇ ਬਰਾਬਰ ਹੁੰਦਾ ਹੈ। in the age in which truth is predominent. ਉਦਾਹਰਨ: ਸਤਜੁਗਿ ਸਚੁ ਕਹੈ ਸਭੁ ਕੋਈ ॥ (ਸਤਿਜੁਗ ਵਿਚ). Raga Raamkalee 3, 1, 1:1 (P: 880).
|
SGGS Gurmukhi-English Dictionary |
[n.] The first age, the age of truth, the golden age
SGGS Gurmukhi-English Data provided by
Harjinder Singh Gill, Santa Monica, CA, USA.
|
|