Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṫsaᴺgaṫ⒤. ਉਤਮ/ਨੇਕ/ਸਚੀ ਸੰਗਤ, ਸਾਧ ਸੰਗਤ। holy/noble/true congregation. ਉਦਾਹਰਨ: ਸਤਸੰਗਤਿ ਮਹਿ ਨਾਮੁ ਹਰਿ ਉਪਜੈ ਜਾ ਸਤਿਗੁਰੁ ਮਿਲੈ ਸੁਭਾਏ ॥ Raga Sireeraag 3, Asatpadee 22, 7:1 (P: 67). ਧਨੁ ਧੁੰਨ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥ Raga Goojree 4, Sodar, 4, 4:2 (P: 10). ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ ॥ Raga Sireeraag 1, Asatpadee 28, 5:1;2 (P: 72).
|
Mahan Kosh Encyclopedia |
ਨਾਮ/n. ਸੰਤਾਂ ਦੀ ਸੁਹਬਤ. ਭਲੇ ਲੋਕਾਂ ਦੀ ਸੰਗਤਿ। 2. ਭਲੇ ਲੋਕਾਂ ਦੀ ਮਜਲਿਸ. “ਸਤਸੰਗਤਿ ਕੈਸੀ ਜਾਣੀਐ? ਜਿਥੈ ਏਕੋ ਨਾਮ ਵਖਾਣੀਐ.” (ਸ੍ਰੀ ਮਃ ੧ ਜੋਗੀਅੰਦਰਿ) 3. ਦੇਖੋ- ਸਤਿਸੰਗਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|