Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṫsaᴺgaa. 1. ਸਤਸੰਗੀ। 2. ਸਤਸੰਗਤ ਵਿਚ । 1. saints comrade, associate. 2. in holy/true/noble congregation. ਉਦਾਹਰਨਾ: 1. ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ ॥ (ਸਤਸੰਗੀ). Raga Maaroo 5, Solhaa 11, 10:3 (P: 1082). 2. ਮਿਲ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥ Raga Aaasaa 4, Chhant 15, 3:4 (P: 449).
|
Mahan Kosh Encyclopedia |
ਵਿ. ਉੱਤਮ ਹੈ ਸੰਗ ਜਿਸ ਦਾ. ਜਿਸ ਦਾ ਮਿਲਾਪ ਸ਼ੁਭ ਫਲ ਦੇਣਵਾਲਾ ਹੈ. “ਮਹਾਸਾਰਥੀ ਸਤਸੰਗਾ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|