Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṫigur. 1. ਸਚਾ ਗੁਰੂ, ਚੰਗੀ ਸਿਖਿਆ ਦੇਣ ਵਾਲਾ ਗੁਰੂ। 2. ਪ੍ਰਭੂ, ਅਕਾਲਪੁਰਖ। 1. true Guru, real Guru. 2. God, Lord. ਉਦਾਹਰਨਾ: 1. ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥ Raga Goojree 4, Sodar, 4, 1:1 (P: 10). 2. ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥ Raga Sireeraag 3, 59, 1:1 (P: 37). ਜਪਿ ਜਪਿ ਜੀਵਾ ਸਤਿਗੁਰ ਨਾਉ ॥ Raga Gaurhee 5, 139, 1:2 (P: 193).
|
Mahan Kosh Encyclopedia |
ਦੇਖੋ- ਸਤਗੁਰ। 2. ਨਾਮ/n. ਸ਼੍ਰੀ ਗੁਰੂ ਨਾਨਕ ਦੇਵ ਜੀ. “ਸਤਿਗੁਰ ਬਾਝਹੁ ਗੁਰੁ ਨਹੀ ਕੋਈ, ਨਿਗੁਰੇ ਕਾ ਹੈ ਨਾਉ ਬੁਰਾ.” (ਆਸਾ ਪਟੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|