Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṫigur⒤. 1. ਪ੍ਰਭੂ, ਅਕਾਲਪੁਰਖ। 2. ਸਚਾ ਗੁਰੂ, ਚੰਗੀ ਸਿਖਿਆ ਦੇਣ ਵਾਲਾ ਗੁਰੂ। 1. God, Lord. 2. true Guru, real Guru. ਉਦਾਹਰਨਾ: 1. ਸਤਿਗੁਰਿ ਸੇਵਿਐ ਮਨੁ ਨਿਰਮਲਾ ਭਏ ਪਵਿਤੁ ਸਰੀਰ ॥ Raga Sireeraag 3, 25, 1:1 (P: 69). 2. ਸਤਿਗੁਰਿ ਮਿਲਿਐ ਸਦ ਭੈ ਰਚੈ ਆਪਿ ਵਸੈ ਮਨਿ ਆਇ ॥ (ਸਤਿਗੁਰੂ ਦੇ). Raga Sireeraag 3, 50, 1:3 (P: 33). ਸਤਿਗੁਰਿ ਹਰਿ ਪ੍ਰਭੁ ਬੁਝਿਆ ਗੁਰ ਜੇਵਡੁ ਅਵਰੁ ਨ ਕੋਇ ॥ Raga Sireeraag 4, 65, 2:2 (P: 39).
|
Mahan Kosh Encyclopedia |
ਸਦਗੁਰੂ ਨੇ. “ਸਤਿਗੁਰਿ ਸਚੁ ਦ੍ਰਿੜਾਇਆ.” (ਮਃ ੩ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|