Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṫ⒰. 1. ਸਚਾਈ ਵਾਲੀ ਦ੍ਰਿੜਤਾ। 2. ਦਾਨ। 3. ਸਚ, ਪਵਿੱਤਰਤਾ। 4. ਸਤ। 1. turthlike firmness. 2. charity, alms, compassion. 3. truth, piousness. 4. seven. ਉਦਾਹਰਨਾ: 1. ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ Raga Aaasaa 1, Vaar 15, Salok, 1, 1:1 (P: 471). 2. ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥ Raga Sireeraag 1, 5, 3:1 (P: 16). ਉਦਾਹਰਨ: ਕਰਮ ਧਰਮ ਤੁਮੑ ਚਉਪੜਿ ਸਾਜਹੁ ਸਤੁ ਕਰਹੁ ਤੁਮ ਸਾਰੀ ॥ (ਦਇਆ ਦਾਨ). Raga Basant 5, 18, 2:1 (P: 1185). 3. ਸੁਣਿਐ ਸਤੁ ਸੰਤੋਖੁ ਗਿਆਨ ॥ (ਸਚ). Japujee, Guru Nanak Dev, 10:1 (P: 23). ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥ (ਸਚ). Raga Gaurhee Ravidas, Asatpadee 1, 1:1 (P: 346). ਉਦਾਹਰਨ: ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਾਸਾਏ ॥ (ਪਵਿਤਰਤਾ). Raga Sireeraag 3, 45, 3:2 (P: 31). 4. ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤੁ ਚਟੇ ਸਿਰਿ ਛਾਈ ॥ Raga Maajh 1, Vaar 26, Salok, 1:25 (P: 150).
|
SGGS Gurmukhi-English Dictionary |
[Var.] From Sata
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਸਤ੍ਯ. “ਸਤਜੁਗਿ ਸਤੁ, ਤੇਤਾ ਜਗੀ.” (ਗਉ ਰਵਿਦਾਸ) 2. ਦੇਖੋ- ਸ੍ਤੁ. ਸ੍ਤਵ. ਸ੍ਤੁਤਿ. ਜਸ. “ਸਤੁ ਪ੍ਰਗਟਿਓ ਰਵਿ ਲੋਇ.” (ਸਵੈਯੇ ਮਃ ੨ ਕੇ) ਆਕਾਸ਼ਮੰਡਲ (ਦੇਵਲੋਕ) ਵਿੱਚ ਆਪ ਦਾ ਜਸ ਪ੍ਰਗਟਿਓ। 3. ਸੰ. ਸਤ੍. ਦਾਨ. “ਸਤੀ ਪਾਪ ਕਰਿ ਸਤੁ ਕਮਾਹਿ.” (ਮਃ ੧ ਵਾਰ ਰਾਮ ੧) ਸਤੀ (ਦਾਨੀ) ਪਾਪ ਕਰਕੇ ਦਾਨ ਕਰਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|