Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sath. ਸਾਥ, ਪੰਚਾਇਤ (ਸਲਾਹ)/ਵਿਚਾਰ ਕਰਨੀ), ਸੁਲ੍ਹਾ। parleys, negotiation. ਉਦਾਹਰਨ: ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥ Raga Sireeraag 4, Vaar 12, Salok, 3, 2:5 (P: 87).
|
SGGS Gurmukhi-English Dictionary |
settlement, negotiation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਾਥ. ਦੇਖੋ- ਸਥੁ। 2. ਨਾਮ/n. ਉਹ ਥਾਂ, ਜਿੱਥੇ ਲੋਕ ਮਿਲਕੇ ਬੈਠਣ. ਸਹ-ਸਿ੍ਥਿਤੀ ਦੀ ਥਾਂ। 3. ਪੰਚਾਇਤ ਦੇ ਬੈਠਣ ਦੀ ਜਗਾ। 4. ਸਭਾ. ਮਜਲਿਸ. “ਅੰਧਾ ਝਗੜਾ ਅੰਧੀ ਸਥੈ.” (ਮਃ ੧ ਵਾਰ ਸਾਰ) 5. ਸੰ. स्थ. ਵਿ. ਠਹਿਰਨ ਵਾਲਾ. ਇਸਥਿਤ (ਸਿ੍ਥਿਤ) ਹੋਣ ਵਾਲਾ. ਇਹ ਸ਼ਬਦ ਕਿਸੇ ਪਦ ਦੇ ਅੰਤ ਲੱਗਿਆ ਕਰਦਾ ਹੈ, ਜਿਵੇਂ- ਗ੍ਰਿਹਸ੍ਥ, ਮਾਰਗਸ੍ਥ ਆਦਿ। 6. सहस्थ- ਸਹਸ੍ਥ ਦਾ ਸੰਖੇਪ ਭੀ ਸਥ ਹੈ, ਅਰਥਾਤ- ਸਾਥ ਬੈਠਾ. ਇਸੇ ਦਾ ਰੂਪਾਂਤਰ ਸਾਥੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|