Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saḋkaa. 1. ਖਾਤਰ, ਵਾਸਤੇ, ਕਰਕੇ। 2. ਦਾਨ, ਬਰਕਤ, ਬਖਸ਼ਿਸ਼। 1. for the sake of. 2. gift, Grace. ਉਦਾਹਰਨ: ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ ॥ (ਬਰਕਤ). Raga Tukhaaree 5, Chhant 1, 4:1 (P: 1117). ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥ Sava-eeay of Guru Ramdas, ਗਥੰ 11:1 (P: 1403).
|
SGGS Gurmukhi-English Dictionary |
[1. P. adv. 2. Ara. n.] 1. due to, for the sake of. 2. Alm, sacrifice
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. sacrifice; prep. Because of, for; adv. for the sake of, one account of, by means of.
|
Mahan Kosh Encyclopedia |
ਅ਼. [صدقہ] ਸਦਕ਼ਾ. ਨਾਮ/n. ਕੁ਼ਰਬਾਨੀ. ਬਲਿਦਾਨ. “ਬਾਰਿ ਬਾਰਿ ਜਾਉ ਸੰਤ ਸਦਕੇ.” (ਬਾਵਨ) 2. ਨਿਛਾਵਰ. ਉਤਾਰਾ। 3. ਦਾਨ. “ਵਾਹਗੁਰੂ ਤੇਰਾ ਸਭ ਸਦਕਾ.” (ਸਵੈਯੇ ਮਃ ੪ ਕੇ) “ਨਿਗੁਣੁ ਰਾਖਿਲੀਆ ਸੰਤਨ ਕਾ ਸਦਕਾ.” (ਤੁਖਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|