Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saḋaa-ee-æ. 1. ਕਹੇ/ਆਖੇ ਜਾਂਦੇ ਹਨ। 2. ਮੰਗਾਈਏ। 3. ਅਖਵਾਈਏ। 1. are called, are known, styled himself. 2. ask, send for. 3. feel, present yourself. ਉਦਾਹਰਨਾ: 1. ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ ॥ (ਆਖੇ ਜਾਂਦੇ ਹਨ). Raga Sireeraag 1, Asatpadee 16, 6:2 (P: 63). 2. ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ॥ Raga Sireeraag 4, Vaar 5, Salok, 3, 1:1 (P: 84). 3. ਜੋ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥ Raga Aaasaa 1, Vaar 5:3 (P: 465).
|
|