Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sanéhaa. 1. ਪੈਗਾਮ, ਸੁਨੇਹਾ। 2. ਪਿਆਰ। 1. message. 2. love, affection. ਉਦਾਹਰਨਾ: 1. ਮੇਰੇ ਪ੍ਰੀਤਮ ਕੇ ਮੈ ਦੇਇ ਸਨੇਹਾ ॥ Raga Maajh 4, 3, 2:2 (P: 95). 2. ਭਾਗੁ ਮਸਤਕਿ ਹੋਇ ਜਿਸ ਕੈ ਤਿਸੁ ਗੁਰ ਨਾਲਿ ਸਨੇਹਾ ॥ Raga Bihaagarhaa 5, Chhant 1, 3:5 (P: 542).
|
English Translation |
n.m. message esp. oral, communication, information.
|
Mahan Kosh Encyclopedia |
ਸੰਦੇਸ਼. ਸੁਨੇਹਾ. “ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ.” (ਮਾਝ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|