Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabḋé. 1. ਗੁਰਬਾਣੀ। 2. ਨਾਮ, ਪ੍ਰਭੂ। 3. ਉਪਦੇਸ਼, ਸਿਖਿਆ। 4. ਪ੍ਰਭੂ, ਕਰਤਾਰ। 1. Guru’s Words/hymns/gospel, Gurbani. 2. Lord’s name, God, Divine name, holy/celestial name, God’s/Lord’s name. 3. instructions, teachings. 4. the God, the Lord. ਉਦਾਹਰਨਾ: 1. ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ ॥ Raga Sireeraag 3, 55, 3:1 (P: 35). 2. ਮਨੁ ਤਨੁ ਸਉਪੇ ਕੰਤ ਕਉ ਸਬਦੇ ਧਰੇ ਪਿਆਰੁ ॥ Raga Sireeraag 4, Vaar 16, Salok, 3, 1:5 (P: 89). ਉਤਪਤਿ ਪਰਲਉ ਸਬਦੇ ਹੋਵੈ॥ ਸਬਦੇ ਹੀ ਫਿਰਿ ਓਪਤਿ ਹੋਵੈ॥ Raga Maajh 3, 14, 1:1;2 (P: 117). 3. ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥ Raga Sireeraag 3, 23, 3:3 (P: 68). ਹਿਰਦੈ ਹਰਿ ਨਾਮੁ ਮੀਠਾ ਸਦ ਲਾਗਾ ਗੁਰ ਸਬਦੇ ਭਵਜਲੁ ਤਰਣਾ ॥ Raga Bhairo 3, 18, 1:2 (P: 1132). 4. ਆਪੇ ਰੰਗਣਿ ਰੰਗਿਓਨੁ ਸਬਦੇ ਲਾਇਓਨੁ ਮਿਲਾਇ ॥ Raga Sireeraag 3, 59, 3:1 (P: 37).
|
SGGS Gurmukhi-English Dictionary |
by/ with/ through divine words.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|