Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabal. 1. ਬਲ ਵਾਲਾ, ਤਾਕਤਵਰ। 2. ਬਲਨਾਲ(ਮਾਇਆ)। 1. strong, powerful, mighty. 2. with strength, forcibaly. ਉਦਾਹਰਨਾ: 1. ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ ॥ Raga Sireeraag 3, 51, 4:1 (P: 33). 2. ਸਗਲ ਭਵਨ ਮਹਿ ਸਬਲ ਪ੍ਰਵੇਸੈ ॥ Raga Aaasaa 5, 4, 3:2 (P: 371).
|
SGGS Gurmukhi-English Dictionary |
1. strong, powerful, mighty. 2. with strength, forcibly.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. forceful, powerful, strong, potent; healthy.
|
Mahan Kosh Encyclopedia |
ਵਿ. ਪ੍ਰਬਲ. ਬਲ ਵਾਲਾ. ਜ਼ੋਰਾਵਰ. “ਇਹ ਮਨੂਆ ਅਤਿ ਸਬਲ ਹੈ.” (ਸ੍ਰੀ ਮਃ ੩) 2. ਬਲ (ਫੌਜ) ਸਮੇਤ. ਸੈਨਾ ਸਹਿਤ। 3. ਸੰ. ਸ਼ਵਲ. ਡੱਬਖੜੱਬਾ. ਰੰਗ ਬਰੰਗਾ. ਦੇਖੋ- ਸਕਤੀ ਸਬਲ ੨। 4. ਯਮ ਦੇ ਦੋ ਕੁੱਤੇ, ਜੋ ਚਾਰ ਚਾਰ ਅੱਖਾਂ ਵਾਲੇ ਹਨ. ਇਹ ਸ਼ਵਲ (ਚਿੱਟਾ ਅਤੇ ਕਾਲਾ) ਰੰਗ ਰਖਦੇ ਹਨ, ਇਸ ਲਈ ਇਹ ਸੰਗ੍ਯਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|