Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabaa-ee-aa. ਸਾਰੀ, ਸਭ। all, entire. ਉਦਾਹਰਨ: ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥ (ਸਾਰੀ). Raga Raamkalee 3, Asatpadee 17:3 (P: 979). ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥ Raga Maajh 4, 7, 3:1 (P: 96).
|
|