Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabʰnee. ਸਾਰਿਆਂ, ਸਾਰੀਆਂ। all. ਉਦਾਹਰਨ: ਸਭ ਤੇਰੀ ਤੂ ਸਭਨੀ ਧਿਆਇਆ ॥ (ਸਾਰਿਆਂ ਨੇ). Raga Aaasaa 4, So-Purakh, 2, 1:1 (P: 11). ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਨਹਾਰੁ ਜੀਉ ॥ (ਸਾਰੀਆਂ). Raga Aaasaa 1, Chhant 4, 1:1 (P: 438).
|
Mahan Kosh Encyclopedia |
(ਸਭਨਾ, ਸਭਨਾਹਾ) ਸਰਵ ਕੋ. ਸਭਪ੍ਰਤਿ. ਸਾਰਿਆਂ ਨੂੰ. “ਅਣਮੰਗਿਆ ਦਾਨ ਦੇਵਣਾ ਸਭਨਾਹਾ ਜੀਆ.” (ਮਃ ੪ ਵਾਰ ਵਡ) 2. ਸਭਨਾ ਨੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|