Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabʰsæ. ਸਭਨਾ, ਸਾਰਿਆਂ; ਸਾਰਿਆਂ ਨੂੰ/ਦਾ, ਸਭ ਤੋਂ। all, to all, of all, among all. ਉਦਾਹਰਨ: ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥ (ਸਭਨਾ). Raga Aaasaa 4, So-Purakh, 1, 5:5 (P: 11). ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥ (ਸਾਰਿਆਂ ਨੂੰ). Raga Sireeraag 3, 36, 5:2 (P: 27). ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥ (ਸਾਰੀ ਸ੍ਰਿਸ਼ਟੀ ਦਾ). Raga Goojree 5, Vaar 1:4 (P: 518). ਜਿਨਿ ਕਰਿ ਕਾਰਣੁ ਧਾਰਿਆ ਸਭਸੈ ਦੇਇ ਆਧਾਰੁ ਜੀਉ ॥ Raga Soohee 1, Asatpadee 2, 8:1 (P: 751). ਸੂਰਜ ਚੜੈ ਵਿਜੋਗਿ ਸਭਸੈ ਘਟੈ ਆਰਜਾ ॥ (ਸਾਰਿਆਂ ਦੀ). Raga Saarang 4, Vaar 19ਸ, 1, 2:1 (P: 1244). ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ (ਸਭ ਤੋਂ). Raga Raamkalee 1, Asatpadee 4, 2:3 (P: 904).
|
SGGS Gurmukhi-English Dictionary |
all, to/of/for/among all.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਭਸ) ਪੜਨਾਂਵ/pron. ਪ੍ਰਤ੍ਯੇਕ. ਹਰਇਕ. “ਸਭ ਜੀਅ ਤੇਰੇ ਤੂ ਸਭਸ ਦਾ.” (ਧਨਾ ਮਃ ੪) 2. ਪ੍ਰਤ੍ਯੇਕ ਨੂੰ. ਹਰੇਕ ਨੂੰ. “ਪ੍ਰੀਤਮ ਮਨਿ ਵਸੈ, ਜਿ ਸਭਸੈ ਦੇਇ ਅਧਾਰੁ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|