Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabʰhoo. ਸਭ, ਸਭਨਾ। all. ਉਦਾਹਰਨ: ਸਭ ਤੇ ਨੇਰੈ ਸਭਹੂ ਤੇ ਦੂਰਿ ॥ (ਸਭਨਾਂ ਤੋਂ). Raga Gaurhee 5, Sukhmanee 10, 4:9 (P: 276). ਉਦਾਹਰਨ: ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥ (ਸਭਨਾਂ). Raga Devgandhaaree 5, 29, 1:2 (P: 534). ਬਾਰੈ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ ॥ (ਸਭ ਨੂੰ). Raga Bilaaval, Kabir, 1, 1:1 (P: 855).
|
|