Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabʰaagaa. 1. ਸ+ਭਾਗ (ਸੰ.) ਚੰਗੀ ਕਿਸਮਤ/ਸੁਭਾਗ ਵਾਲਾ। 2. ਚੰਗੇ ਭਾਗਾਂ ਵਾਲਾ ਮਨੁੱਖ। 3. ਚੰਗਾ, ਸ਼ੁਭ। 1. auspicious. 2. fortunate, lucky. 3. good(destiny). ਉਦਾਹਰਨਾ: 1. ਧਨਿ ਧਨਿ ਉਆ ਦਿਨ ਸੰਜੋਗ ਸਭਾਗਾ ॥ Raga Gaurhee 5, Baavan Akhree, 22:2 (P: 254). 2. ਬੁਝੈ ਬੂਝਨਹਾਰੁ ਸਭਾਗਾ ॥ Raga Gaurhee, Kabir, 29, 1:2 (P: 329). 3. ਹਰਿ ਹਰਿ ਨਾਮੁ ਜਪਿਆ ਆਰਾਧਿਆ ਮੁਖਿ ਮਸਤਕਿ ਭਾਗੁ ਸਭਾਗਾ ॥ Raga Aaasaa 4, Chhant 12, 4:4 (P: 447). ਧੰਨਿ ਧੰਨਿ ਸੰਜੋਗੁ ਸਭਾਗਾ ॥ Raga Raamkalee 5, 49, 2:2 (P: 898).
|
Mahan Kosh Encyclopedia |
(ਸਭਾਗੀ) ਦੇਖੋ ਸਭਾਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|