Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabʰaagæ. 1. ਭਾਗਾਂ ਵਾਲੇ, ਸੁਲਖਨੇ। 2. ਚੰਗੀ ਕਿਸਮਤ ਵਾਲਾ/ਵਾਲੇ। 1. auspicious. 2. fortunate, lucky. ਉਦਾਹਰਨਾ: 1. ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ ॥ Raga Raamkalee 3, Anand, 5:1 (P: 917). 2. ਤਨੁ ਮਨੁ ਪਿਰ ਆਗੈ ਸਬਦਿ ਸਭਾਗੈ ਘਰਿ ਅੰਮ੍ਰਿਤ ਫਲੁ ਪਾਵਏ ॥ (ਸ਼ਬਦ ਕਰਕੇ ਸਭਾਗਣ ਹੋਈ). Raga Aaasaa 1, Chhant 1, 4:4 (P: 436). ਉਦਾਹਰਨ: ਹਰਿ ਊਤਮੁ ਹਰਿ ਪ੍ਰਭ ਨਾਮੁ ਹੈ ਗੁਰ ਬਚਨਿ ਸਭਾਗੈ ਲੀਤਾ ॥ Raga Kaanrhaa 4, Vaar 11:3 (P: 1317).
|
SGGS Gurmukhi-English Dictionary |
auspicious, blessed, of good fortune.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|