Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabʰ⒰. । of all; all, everybody; every thing. ਉਦਾਹਰਨ: ਆਪੁ ਛੋਡਿ ਸਭੁ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥ (ਸਾਰਿਆਂ ਦੀ). Raga Sireeraag 5, 95, 3:2 (P: 51). ਗੁਪਤੁ ਪ੍ਰਗਟੁ ਸਭੁ ਜਾਣੀਐ ਜੇ ਮਨੁ ਰਾਖੈ ਠਾਇ ॥ (ਭਾਵ ਪ੍ਰਭੂ). Raga Sireeraag 1, Asatpadee 7, 3:2 (P: 57). ਸਭੁ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥ Raga Sireeraag 5, Asatpadee 29, 13:3 (P: 74). ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ (ਸਾਰੇ, ਹਰ ਕੋਈ). Japujee, Guru Nanak Dev, 2:5 (P: 1). ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥ (ਸਾਰਾ). Raga Aaasaa 4, So-Purakh, 1, 3:3 (P: 11). ਤੂੰ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥ (ਸਾਰਾ ਕੁਝ). Raga Aaasaa 4, So-Purakh, 2, 4:1 (P: 12).
|
SGGS Gurmukhi-English Dictionary |
[Var.] From Saba
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਤਮਾਮ. ਦੇਖੋ- ਸਬ ਅਤੇ ਸਭ. “ਸਭੁ ਜਗ ਆਪਿ ਉਪਾਇਓਨੁ.” (ਵਡ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|