Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samagʰaa. ਸਮਾ ਗਏ। absorbed. ਉਦਾਹਰਨ: ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥ Raga Soohee 4, 11, 1:1 (P: 731).
|
SGGS Gurmukhi-English Dictionary |
absorbed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸਮਰਘ. ਵਿ. ਸਸਤਾ. ਬਿਨਾ ਬਹੁਤ ਮੁੱਲ ਖਰਚਣ ਦੇ. ਦੇਖੋ- ਸਹਘਾ। 2. ਸਮਾ ਗਿਆ. ਲੀਨ ਹੋਇਆ. “ਹਰਿ ਅਸਥਿਰੁ ਸੇਵਿ ਸੁਖਿ ਸਮਘਾ.” (ਸੂਹੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|