Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaṫ. ਸਮਾਨ, ਇਕ ਰੂਪ, ਇਕੋ ਜਿਹੇ। alike. ਉਦਾਹਰਨ: ਮਿਤ੍ਰ ਸਤ੍ਰ ਨ ਕਛੂ ਜਾਨੈ ਸਰਬ ਜੀਅ ਸਮਤ ॥ Raga Maaroo 5, Asatpadee 3, 4:2 (P: 1018). ਅਰਚਾ ਬੰਦਨ ਹਰਿ ਸਮਤ ਨਿਵਾਸੀ ਬਹੁੜਿ ਜੋਨਿ ਨ ਨੰਗਨਾ ॥ Raga Maaroo 5, Solhaa 9, 5:3 (P: 1080).
|
SGGS Gurmukhi-English Dictionary |
[Adj.] (from Sk. Samatā) equal, same
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸਮਤ੍ਵ. ਨਾਮ/n. ਸਮਤਾ. ਸਮਾਨਤਾ. ਤੁਲ੍ਯਤਾ. ਸਮਭਾਵ. “ਖੇਲਹਿ ਸਮਤ ਸਾਰਿ.” (ਸਵੈਯੇ ਮਃ ੨ ਕੇ) ਆਪ ਖੇਡਦੇ ਹੋਂ ਸਮਤ੍ਵ ਦੀ ਬਾਜ਼ੀ. “ਦੁਖ ਸੁਖ ਉਆ ਕੈ ਸਮਤ ਬੀਚਾਰਾ.” (ਬਾਵਨ) 2. ਸੰ. ਸਮਸ੍ਤ. ਕ੍ਰਿ. ਵਿ. ਸਭ ਥਾਂ. ਸਾਰੇ. “ਹਰਿ ਸਮਤ ਨਿਵਾਸੀ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|