Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samrath⒰. 1. ਸ਼ਕਤੀਵਾਨ, ਬਲਵਾਨ, ਯੋਗ। 2. ਬਰਾਬਰ, ਤੁਲ। 1. all powerful, omnipotent. 2. equal, alike. ਉਦਾਹਰਨਾ: 1. ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥ Raga Sireeraag 5, 90, 2:3 (P: 49). ਤੂ ਕਰਣ ਕਾਰਣ ਸਮਰਥੁ ਹੈ ਤੂ ਕਰਹਿ ਸੁ ਥੀਆ ॥ Raga Vadhans 4, Vaar 1:3 (P: 585). 2. ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥ Raga Aaasaa 4, 54, 2:4 (P: 366).
|
Mahan Kosh Encyclopedia |
ਦੇਖੋ- ਸਮਰਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|