Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samsar⒤. 1. ਤੁਲ, ਬਰਾਬਰ। 2. ਇਕੋ ਜਿਹਾ, ਸਮਾਨ। 3. ਇਕ ਸਮਾਨ ਭਾਵ ਸੰਤੁਲਿਤ। 1. equal, similar. 2. alike, like. 3. balanced. ਉਦਾਹਰਨਾ: 1. ਸੂਖ ਸਹਜ ਆਨੰਦ ਤਿਨਾ ਸੰਗਿ ਉਨ ਸਮਸਰਿ ਅਵਰ ਨ ਦਾਤੇ ॥ Raga Gaurhee 5, 131, 1:2 (P: 207). 2. ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥ Raga Aaasaa 1, 11, 1:1 (P: 351). ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹੁ ਲੇਖੈ ॥ (ਸਮਾਨ, ਵਰਗੇ). Raga Sorath, Ravidas, 3, 1:2 (P: 658). 3. ਗਿਆਨੁ ਧਿਆਨੁ ਲੇ ਸਮਸਰਿ ਰਹੈ ॥ Raga Raamkalee 1, Oankaar, 7:5 (P: 930).
|
SGGS Gurmukhi-English Dictionary |
1. equal, similar, alike, like, all the same. 2. balanced, in a state of balance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਮਸਰ) ਕ੍ਰਿ. ਵਿ. ਸਦ੍ਰਿਸ਼. ਤੁੱਲ. “ਉਨ ਸਮਸਰਿ ਅਵਰ ਨ ਦਾਤੇ.” (ਗਉ ਮਃ ੫) “ਬੁਰਾ ਭਲਾ ਦੁਇ ਸਮਸਰਿ ਸਹੀਐ” (ਮਾਰੂ ਸੋਲਹੇ ਮਃ ੫) 2. ਦੇਖੋ- ਸਮਾਸ੍ਰਿਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|