Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaa-i-aa. 1. ਸਮੇਟਿਆ, ਖਤਮ ਕੀਤਾ। 2. ਲੀਨ ਹੋਣਾ। 3. ਵਿਆਪਕ। 4. ਮਿਲ ਜਾਣਾ, ਰਲ ਜਾਣਾ। 5. ਰਹਿ ਗਿਆ (ਭਾਵ)। 6. ਮਿਟ ਗਿਆ। 7. ਵਾਸਾ ਹੋਇਆ, ਨਿਵਾਸ ਮਿਲਿਆ। 1. destroyed, finished. 2. absorbed, blended. 3. all pervading. 4. merge, blend. 5. remained. 6. destroyed. 7. dwelled, inhabited. ਉਦਾਹਰਨਾ: 1. ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥ Raga Vadhans 1, Alaahnneeaan 4, 1:1 (P: 581). 2. ਸਹਜੇ ਹੀ ਹਰਿ ਨਾਮਿ ਸਮਾਇਆ ॥ Raga Aaasaa 4, So-Purakh, 2, 3:4 (P: 11). 3. ਤੂੰ ਸਭਨਾ ਮਾਹਿ ਸਮਾਇਆ ॥ Raga Sireeraag 1, Asatpadee 28, 15:1 (P: 72). 4. ਹੁਕਮੇ ਆਇਆ ਹੁਕਮਿ ਸਮਾਇਆ ॥ Raga Maaroo 1, Solhaa 16, 10:1 (P: 1037). ਜਲ ਵਿਚਹੁ ਬਿੰਬੁ ਉਠਾਲਿਓ ਜਲ ਮਾਹਿ ਸਮਾਇਆ ॥ Raga Maaroo 5, Vaar 6:8 (P: 1096). 5. ਦੁਤੀਆ ਅਰਧੋ ਅਰਧਿ ਸਮਾਇਆ ॥ Raga Raamkalee 5, 12, 2:3 (P: 886). 6. ਜੀਅ ਜੰਤ ਓਪਾਇ ਸਮਾਇਆ ॥ (ਮੁਕਾ ਦਿੰਦਾ ਹੈ). Raga Maaroo 5, Solhaa 10, 9:2 (P: 1081). 7. ਬਿਸਟਾ ਕੀਟ ਭਏ ਉਤ ਹੀ ਤੇ ਉਹ ਹੀ ਮਾਹਿ ਸਮਾਇਆ ॥ Raga Malaar 1, 3, 2:3 (P: 1255).
|
SGGS Gurmukhi-English Dictionary |
absorbed in, blended with, permeating, contained in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਮਿਲਿਆ. ਅਭੇਦ ਹੋਇਆ। 2. ਮਾਇਆ ਸਹਿਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|