Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaaṇee. 1. ਵਸ ਗਈ। 2. ਲੀਣ ਹੋਈ। 3. ਵਿਆਪਕ। 4. ਸਮਾਈ/ਰਲੀ ਹੋਈ। 5. ਸਮੋਣਾ, ਸੀਮਤ ਕਰਨਾ, ਦਬਣਾ। 6. ਲਗੀ। 7. ਫੈਲ ਜਾਂਦੀ, ਵਿਆਪਕ ਹੁੰਦੀ ਹੈ। 1. have come/entered/enshrined. 2. merged, absorbed. 3. contained, pervades, permeates. 4. blended, merged. 5. nipping, restricting, stilling. 6. bosomed. 7. pervades, permeates. ਉਦਾਹਰਨਾ: 1. ਮਨ ਤਨ ਅੰਤਰਿ ਸਾਂਤਿ ਸਮਾਣੀ ॥ Raga Maajh 5, 38, 3:2 (P: 105). ਸਤਿਗੁਰਿ ਸੇਵਿਐ ਰਿਦੈ ਸਮਾਣੀ ॥ Raga Maajh 3, Asatpadee 16, 8:2 (P: 119). 2. ਜੋਤੀ ਵਿਚਿ ਮਿਲਿ ਜੋਤਿ ਸਮਾਣੀ ਸੁਣਿ ਮਨ ਸਚਿ ਸਮਾਵਣਿਆ ॥ Raga Maajh 3, Asatpadee 5, 1:3 (P: 111). ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥ Raga Tilang 1, 4, 2:4 (P: 722). 3. ਨਿਰਮਲ ਜੋਤਿ ਸਭ ਮਾਹਿ ਸਮਾਣੀ ॥ Raga Maajh 3, Asatpadee 20, 1:2 (P: 121). ਸਤਿ ਪੁਰਖ ਸਭ ਮਾਹਿ ਸਮਾਣੀ ॥ Raga Gaurhee 5, Sukhmanee 16, 6:4 (P: 284). ਹਭ ਸਮਾਣੀ ਜੋਤਿ ਜਿਉ ਜਲ ਘਟਾਊ ਚੰਦ੍ਰਮਾ ॥ Raga Maaroo 5, Vaar 24, Salok, 5, 2:1 (P: 1029). 4. ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ ॥ Raga Maajh 1, Vaar 26, Salok, 1, 1:19 (P: 150). ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ ॥ (ਰਲ ਗਈ). Raga Tukhaaree 1, Chhant 4, 2:5 (P: 1111). 5. ਹਉਮੈ ਮਾਰਿ ਮਨਸਾ ਮਨਹਿ ਸਮਾਣੀ ਗੁਰ ਕੈ ਸਬਦਿ ਪਛਾਤਾ ॥ Raga Sorath 3, Asatpadee 1, 4:3 (P: 638). 6. ਹਰਿ ਅੰਕ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ ॥ Raga Tukhaaree 1, Baarah Maahaa, 2:3 (P: 1107). 7. ਤਿਸ ਜਨ ਕੀ ਹੈ ਸਾਚੀ ਬਾਣੀ॥ ਗੁਰ ਕੈ ਸਬਦਿ ਜਗ ਮਾਹਿ ਸਮਾਣੀ ॥ Raga Basant 3, 7, 2:2 (P: 1174).
|
SGGS Gurmukhi-English Dictionary |
[Var.] From Samānā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਸੰਮਿਲਿਤ. ਮਿਲੀ ਹੋਈ। 2. ਦੇਖੋ- ਸਮਾਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|