Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaan⒤. 1. ਬਰਾਬਰ। 2. ਇਕੋ ਜਿਹੇ। 3. ਤੁਲ। 1. equal, alike. 2. equal. 3. same, equivalent, similar. ਉਦਾਹਰਨਾ: 1. ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੂ ਸਮਾਨਿ ॥ Raga Gaurhee 5, Sukhmanee 8, 2:5 (P: 272). ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ॥ (ਤਿਲ ਜਿੰਨਾਂ ਥੋਹੜਾ ਜਿਹਾ ਵੀ). Raga Gaurhee 5, Sukhmanee 12, 2:2 (P: 278). 2. ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥ Raga Gaurhee 5, Sukhmanee 8, 1:5 (P: 272). ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ ਸਮਾਨਿ ॥ Raga Kaliaan 5, 4, 1:1 (P: 1322). 3. ਹਰਿ ਜਨ ਪ੍ਰਭਿ ਰਲਿ ਏਕੋ ਹੋਏ ਹਰਿ ਜਨ ਪ੍ਰਭੁ ਏਕ ਸਮਾਨਿ ਜੀਉ ॥ Raga Aaasaa 4, Chhant 23, 3:5 (P: 447). ਖੀਰ ਸਮਾਨਿ ਸਾਗੁ ਮੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ ॥ Raga Maaroo, Kabir, 9, 2:1 (P: 1105).
|
Mahan Kosh Encyclopedia |
ਤੁੱਲ. ਬਰਾਬਰ. ਦੇਖੋ- ਸਮਾਨ. “ਗੁਰ ਸਮਾਨਿ ਤੀਰਥੁ ਨਹੀ ਕੋਈ.” (ਪ੍ਰਭਾ ਮਃ ੧) 2. ਸ-ਮਾਨ੍ਯ. ਵਿ. ਸਨਮਾਨ ਯੋਗ੍ਯ. ਆਦਰ ਲਾਇਕ. “ਤੇ ਬੈਰਾਗੀ ਸੰਤ ਸਮਾਨਿ.” (ਮਃ ੧ ਵਾਰ ਰਾਮ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|