Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaalee-æ. 1. ਯਾਦ ਰਖੀਏ, ਸਿਮਰੀਏ। 2. ਇਕਠੇ ਕਰੀਦੇ ਹਨ। 3. ਸਾਂਭੀਦੇ ਹਨ, ਸੰਭਾਲੇ ਜਾਂਦੇ ਹਨ। 1. remember, meditate. 2. collected. 3. taken care of. ਉਦਾਹਰਨਾ: 1. ਖਿਨੁ ਖਿਨੁ ਨਾਮੁ ਸਮਾਲੀਐ ਗੁਰਮੁਖਿ ਪਾਵੈ ਕੋਇ ॥ Raga Sireeraag 3, 42, 1:2 (P: 29). 2. ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ ॥ Raga Maajh 1, Vaar 11, Salok, 1, 2:4 (P: 143). 3. ਨਿਤ ਨਿਤ ਖਰਾ ਸਮਾਲੀਐ ਸਚੁ ਸਉਦਾ ਪਾਈਐ ॥ Raga Aaasaa 1 Asatpadee 20, 5:1 (P: 421).
|
SGGS Gurmukhi-English Dictionary |
1. remember. 2. collect. 3. take care of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|