Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaahi. 1. ਲੀਨ, ਸਮਾਇਆ ਹੋਇਆ। 2. ਵਿਆਪਕ। 3. ਰਲ ਜਾਣਾ, ਭਾਗ ਬਣ ਜਾਣਾ। 4. ਵਸਦੀਆਂ। 5. ਸਮਾਈ ਹੋਣੀ। 1. merged, absorbed. 2. all pervading, permeating. 3. merged, absorbed. 4. dwell, disappear. 5. hide them, give them shelter, shall be accommodated. ਉਦਾਹਰਨਾ: 1. ਅਮੁਲ ਭਾਇ ਅਮੁਲਾ ਸਮਾਹਿ ॥ (ਲੀਨ ਹੋਏ). Japujee, Guru Nanak Dev, 26:4 (P: 5). ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥ Raga Goojree 3, Vaar 1, Salok, 3, 1:4 (P: 508). 2. ਨਹ ਹੋਆ ਨਹ ਹੋਵਨਾ ਜਤ ਕਤ ਓਹੀ ਸਮਾਹਿ ॥ Raga Gaurhee 5, Baavan Akhree, 20:2 (P: 254). 3. ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ ॥ Raga Gaurhee 5, Baavan Akhree, 27:6 (P: 255). ਜਾ ਕੈ ਘਰਿ ਸਗਲੇ ਸਮਾਹਿ ॥ Raga Maalee Ga-orhaa 5, 5, 2:1 (P: 987). 4. ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥ Raga Sorath 4, Vaar 16, Salok, 3, 2:3 (P: 648). ਤੁਰਕ ਮੰਤ੍ਰੂ ਕਨਿ ਰਿਦੈ ਸਮਾਹਿ ॥ (ਵਸਾਉਂਦੇ ਹਨ). Raga Raamkalee 3, Vaar 11, Salok, 1, 1:11 (P: 951). 5. ਹਰਿ ਬਿਨਾ ਕਤਹਿ ਸਮਾਹਿ ॥ Raga Bilaaval 5, Asatpadee 2, 4:4 (P: 838). ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ ॥ Raga Malaar 1, Vaar 19ਸ, 1, 1:4 (P: 1286).
|
SGGS Gurmukhi-English Dictionary |
[n.] (from Sk. Samāhita) absorption, joy
SGGS Gurmukhi-English Data provided by
Harjinder Singh Gill, Santa Monica, CA, USA.
|
|